ਚੱਲ ਭੱਜ ਚੱਲੀਏ ਪੰਜਾਬ ਤੋਂ!
Date:
Date:
ਕੀ ਇਸ ਜਵਾਨੀ ਦੇ ਅਸੀਂ ਭ੍ਰਿਸ਼ਟਾਚਾਰ, ਡਰ, ਦਬਦਬਾ, ਗੁੰਡਾ ਗਰਦੀ, ਅਰਾਜਕਤਾ ਨਾਲ ਪਰ ਕਟ ਦਿੱਤੇ ਨੇ ਕੀ ਸਾਡੇ ਨੌਜਵਾਨਾ ਦੀ ਨਸਲ ਹੀ ਇਸ ਤਰਹ ਦੀ ਹੈ ਜੋ ਸਿਰਫ ਬਾਹਰ ਜਾਣ ਦੇ ਸੁਪਨੇ ਵੇਖਦੀ ਹੈ? ਸ਼ਾਇਦ ਸਾਡੀ ਫਿਲਮਾਂ ਵਿੱਚ ਵੀ ਤਾਂ ਇਹੀ ਵਿਖਾਈਆਂ ਜਾਂਦਾ ਹੈ ਕੀ ‘ਜੱਟ’ ਆਪਣੀ ‘ਜੁਲਿਏਟ’ ਨੂੰ ਵਿਦੇਸ਼ ਜਾ ਕੇ ਹੀ ਮਿਲਦੀ ਹੈ!