RUBAROO Rate Your MLA: Three MLAs From Nawanshahr By: Punjabi Khurki Date: June 15, 2016 ਪੰਜਾਬ ਵਿੱਚ ਅੱਜ ਕੱਲ ਆਮ ਆਦਮੀ ਦੀਆਂ ਸਮੱਸਿਆਵਾਂ, ਔਖਿਆਈਆਂ, ਦੁਸ਼ਵਾਰੀਆਂ ਦੀ ਚਰਚਾ ਹੈ! ਉਵੇਂ ਹੀ ਚਰਚਾ ਹੋ ਰਹੀ ਹੈ ਕੀ ਕਿਹੜੀ ਪਾਰਟੀ ਪੰਜਾਬ ਵਿੱਚ ਆਉਣ ਵਾਲੇ ਸਮੇ ਵਿੱਚ ਰਾਜ ਕਰਨ ਆ ਰਹੀ ਹੈ ਜੋ ਸਬ ਦੇ ਦੁੱਖ-ਦਲਿੱਦਰ ਨੂੰ ਦੂਰ ਕਰ ਸਕੇ! ਮੁਸੀਬਤਾਂ ਦੇ ਮਾਰੇ ਲੋਕ ਪੰਜਾਬ ‘ਚ ਕੁਝ ਚੰਗੇ ਦੀ ਪ੍ਰਾਪਤੀ ਦੀ ਆਸ ਵਿੱਚ ਵਿਧਾਨ ਸਭਾ 2017 ਦੀਆਂ ਚੋਣਾ ਤੇ ਨਿਗਾ ਟਿਕਾਈ ਬੈਠੇ ਹਨ! ਪਰ ਇਹ ਨਾ ਭੁਲਦੇ ਹੋਈ ਤੁਹਾਨੂੰ ਸਭ ਨੂੰ ਜਾਗਰੂਕ ਕਰਨਾ ਜਰੂਰੀ ਹੈ ਕੇ ਤੁਸੀਂ, ਪੰਜਾਬ ਦੇ ਸੰਘਰਸ਼ਸ਼ੀਲ ਲੋਕ, ਇਸ ਵੇਰ ਸੂਬੇ ‘ਚ ਤਬਦੀਲੀ ਦੇ ਹਾਮੀ ਹਨ! ਅਕਾਲੀ-ਭਾਜਪਾ-ਕਾਂਗਰਸ-ਆਪ ਕਿਸ ਵਿੱਚ ਹੋਏਗੀ ਸਮਰੱਥਾ ਆਪਣੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦੀ ਇਸ ਦਾ ਫੇਸਲਾ ਹੈ ਤੁਹਾਡੇ ਹਥ ਵਿੱਚ! ਹੁਣ ਸਮਾ ਹੈ ਆਪਣੀ ਆਵਾਜ਼ ਉਠਾਉਣ ਦਾ ਆਪਣੇ-ਆਪਣੇ ਹਲਕਿਆਂ ਚੋ ਸਹੀ MLA ਨੂੰ ਚੁਣਨ ਦਾ! ਭਵਿੱਖ ‘ਚ ਕੀਤਾ ਕੋਈ ਵੀ ਜਜ਼ਬਾਤੀ ਕੱਚਾ ਫ਼ੈਸਲਾ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜਾ ਨਾ ਕਰ ਦੇਵੇ ਇਸੇ ਖਿਆਲ ਨਾਲ Punjabi Khurki ਮੌਕਾ ਦੇ ਰਿਹਾ ਹੈ ਕੇ ਤੁਸੀਂ ਜ਼ਿਲੇ ਚ ਵਖ-ਵਖ ਹਲਕਿਆਂ ਦੇ MLAs ਦੇ ਹੁਣ ਤਕ ਦੇ ਕਾਰਯ-ਕਾਲ ਨੂੰ ਧਿਆਨ ਚ ਰਖ ਕੇ ਵੋਟਿੰਗ ਕਰੋ ਤੇ ਡੁੱਬ ਰਹੇ ਪੰਜਾਬ ਦੀ ਬੇੜੀ ਬੰਨੇ ਲਾਉਣ ਚ ਸਹਾਇਕ ਬਣੋ…… Rate your MLAs from Nawanshahr. Your right decision will make a big change for Punjab. MLA Tarlochan Singh From Banga! MLA Guriqbal Kaur From Shaheed Bhagat Singh Nagar! MLA Nand Lal Representing Balachaur! Related Discussions Discussions Tags2017AmritsarAssemblyCapt Amarinder SinghCongresselections 2017MLAMLAsParkash Singh BadalPunjabPunjab AssemblyPunjab ElectionRatingShiromani Akali DalSukhbir Singh Badal Previous articleRate Your MLA: Presenting The MLAs From Pathankot!Next articleWake Up Call: Malwa Leads Week 9 In Rating The MLAs! Punjabi KhurkiPunjab is no longer just a state but a State of Mind: A way to live!! ...So Let's Burrraaah with Punjabi Khurki! Share post: FacebookTwitterPinterestWhatsApp SubscribeI want inI've read and accept the Privacy Policy. Advertisement Advertisement Popular ED chief Sanjay Mishra gets tenure extension from SC till September 15 Patiala tops list of villages hit by recent floods; 27,286 evacuations carried out Mann slams Modi govt, seeks President’s Rule in Manipur All pet shops, dog breeders in Punjab be registered with Animal Welfare Board Bhagwant Mann reaches Parliament to support protesting AAP MP Sanjay Singh More like thisRelated ED chief Sanjay Mishra gets tenure extension from SC till September 15 iGlobal Punjab - July 27, 2023 New Delhi, July 27: The Supreme Court on Thursday... Patiala tops list of villages hit by recent floods; 27,286 evacuations carried out iGlobal Punjab - July 27, 2023 Chandigarh, July 27: The State Government machinery has been... Mann slams Modi govt, seeks President’s Rule in Manipur iGlobal Punjab - July 27, 2023 New Delhi/ Chandigarh, July 27: Punjab Chief Minister Bhagwant... All pet shops, dog breeders in Punjab be registered with Animal Welfare Board iGlobal Punjab - July 27, 2023 Chandigarh, July 27: In a bid to ensure the...