ਸਾਡੇ ਕਲਯੁੱਗ ਦੇ ਮਹਾਰਾਜ!
Date:
Date:
ਕਿਉ ਸਾਡਾ ਪ੍ਰਾਂਤ ਤੇ ਸਾਡਾ ਦੇਸ਼ ਇਹਦਾ ਦੇ ਨਜ਼ਰਿਏ ਨੂੰ ਹੋਰ ਵਧਾਵਾ ਦੇ ਰਿਹਾ ਹੈ ਕੀ ਪੜਾਈ ਲਿਖਾਈ ਵਿਚ ਟਾਯਿਮ ਜਾਯਾ ਨਾ ਕਰ ਕੇ ਸਿਧਾ ਸਿਯਾਸਤ ਦੀ ਗਦੀ ਤੇ ਨਜ਼ਰ ਰਖੋ! ਤੇ ਏਹਦੇ ਲਈ ਕਿਸੇ ਦੀ ਵੀ ਜੀ ਹਜੂਰੀ, ਕਿਸੀ ਦੇ ਵੀ ਨਾਜਾਯਜ਼ ਕੰਮ ਕਰਨੇ, ਕਿਸੇ ਦੇ ਵੀ ਅੱਗੇ ਨਕ਼ ਰਗੜਨਾ ਤਾਕੀ ਓਹ ਤੁਹਾਨੂੰ ਆਪਣੀ ਸ਼ਰਣ ਵਿਚ ਲੈ ਲਾਏ!